Advertisement Number : 41

S.D. KANYA MAHAVIDYALA, MANSA

Applications are invited by registered Post for the post of Lady Principal and Assistant Professor on regular basis covered under 95% Grant-in-Aid Scheme, S.D. KANYA MAHAVIDYALA, MANSA

SD Kanya Mahavidyala Mansa Applications are invited by registered Post for the post of Lady Principal and Assistant Professor History 1  Computer Science  1 on regular basis covered under 95% Grant-in-Aid Scheme. Qualification and Grade of Pay as per UGC/Punjabi University/Punjab Government/DPI norms. Apply to President, SD Kanya Mahavidyala, Mansa within 21 days alongwith a draft in favour of Principal SDKMV Mansa of rupees 1000/- A Copy of application to be sent to The Dean, Colleges Development council, Punjabi University Patiala. Serving candidate should apply through proper channel. Application form Available on www.sdkmvmansa.com For more details collegejobs.punjabiuniversity.ac.in.


ਐਸਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ ਪੰਜਾਬ ਸਰਕਾਰ ਦੀ 95% ਗ੍ਰਾਂਟ-ਇਨ-ਏਡ ਸਕੀਮ ਅਧੀਨ ਕਵਰਡ ਕੀਤੇ ਨਿਯਮਿਤ ਆਧਾਰ ਤੇ ਮਹਿਲਾ ਪ੍ਰਿੰਸੀਪਲ ਅਤੇ ਮਹਿਲਾ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ-1 ਅਤੇ ਇਤਿਹਾਸ-1 ਵਿੱਚ ਅਸਾਮੀ ਲਈ ਰਜਿਸਟਰਡ ਡਾਕ ਰਾਹੀਂ ਬਿਨੈਪੱਤਰ ਮੰਗੇ ਜਾਂਦੇ ਹਨ। ਯੋਗਤਾ ਅਤੇ ਗਰੇਡ-ਵੇਤਨ ਯੂਜੀਸੀ /ਪੰਜਾਬੀ ਯੂਨੀਵਰਸਿਟੀ / ਪੰਜਾਬ ਸਰਕਾਰ /ਡੀਪੀਆਈ ਨਿਯਮਾਂ ਅਨੁਸਾਰ ਲੋੜੀਂਦੀ ਹੈ। ਪ੍ਰਿੰਸੀਪਲ ਐਸਡੀ ਕੇਐਮਵੀ ਦੇ ਪੱਖ ਵਿਚ ਰੁ. 1000/- ਦੇ ਡਰਾਫਟ ਸਹਿਤ 21 ਦਿਨਾਂ ਦੇ ਅੰਦਰ ਪ੍ਰਧਾਨ,ਐਸ.ਡੀ ਕੰਨਿਆਂ ਮਹਾਂਵਿਦਿਆਲਾ, ਮਾਨਸਾ ਨੂੰ ਬਿਨੈ ਕਰੋ । ਬਿਨੈ-ਪੱਤਰ ਦੀ ਇਕ ਕਾਪੀ ਡੀਨ, ਕਾਲਜ ਵਿਕਾਸ ਪ੍ਰੀਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭੇਜੀ ਜਾਵੇ । ਨੌਕਰੀਸ਼ੁਦਾ ਉਮੀਦਵਾਰ ਉਚਿਤ ਮਾਧਿਅਮ ਰਾਹੀ ਬਿਨੈ ਕਰਨ । ਵੇਰਵੇ ਦੇਖੋ:,www.sdkmvmansa.com  ਹੋਰ ਵੇਰਵੇ ਲਈ collegejobs.punjabiuniversity.ac.in.

Apply for Posts
DesignationPostSubjectNature of JobSalary (per month) 
Principal 1 Permanent Grade of Pay as per UGC/Punjabi University/Punjab Government/DPI norms Apply
Asisstant Professor 1 Computer Science Contractural Grade of Pay as per UGC/Punjabi University/Punjab Government/DPI norms Apply
Asisstant Professor 1 History Contractural Grade of Pay as per UGC/Punjabi University/Punjab Government/DPI norms Apply
Newspaper Advertisements
  • Newspaper advertisement published in THE TRIBUNE on 22/05/2022

  • Newspaper advertisement published in PUNJABI TRIBUNE on 22/05/2022

News/Updates