Required Regular Principal (Under 95% grant-in-aid)
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ,ਮਾਲੇਰਕੋਟਲਾ
ਰੈਗੂਲਰ ਆਧਾਰ ਤੇ ਪ੍ਰਿੰਸੀਪਲ(95% ਗ੍ਰਾਂਟ-ਇਨ-ਏਡ) ਦੀ ਲੋੜ। ਤਨਖਾਹ ਅਤੇ ਯੋਗਤਾ ਯੂ.ਜੀ.ਸੀ/ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਾਜ ਸਰਕਾਰ ਅਨੁਸਾਰ ਹੋਣਗੀਆਂ।ਉਕਤ ਆਸਾਮੀ ਲਈ ਅਰਜੀ ਫਾਰਮ ਇਸ਼ਤਿਹਾਰ ਛਪਣ ਦੇ ਮਿਤੀ 21 ਦਿਨਾਂ ਵਿੱਚ 1100/- ਰੁ. ਦੇ ਡਿਮਾਂਡ ਡਰਾਫਟ ਸਮੇਤ ਸਕੱਤਰ,ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ(148020) ਵਿਖੇ ਭੇਜਣ।ਆਸਾਮੀ ਲਈ https://faculty.learnpunjabi.org/JobPortal/ ਉੱਪਰ ਅਪਲਾਈ ਕਰਨਾ ਲਾਜ਼ਮੀ ਹੈ। ਨਿਮਨ ਹਸਤਾਖਰ ਪਾਸ ਇੰਟਰਵਿਊ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।
ਨੋਟ- ਜਿਹੜੇ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਹੈ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ।
ਜਨਰਲ ਸਕੱਤਰ
Apply for Posts
| Designation | Post | Subject | Nature of Job | Salary (per month) | |
|
Principal
|
1
|
Any
|
Permanent
|
As per UGC norms
|
|